ਖਰੜ ਵਿਖੇ ਡੋਗ ਲਵਰਸ ਦੁਆਰਾ ਖਰੜ ਬੱਸ ਸਟੈਂਡ ਵਿਖੇ ਕੀਤਾ ਗਿਆ ਰੋਸ ਪ੍ਰਦਰਸ਼ਨ

ਖਰੜ 25 ਮਈ 2026 (ਮੋਹਿਤ ਕੁਮਾਰ ):-ਖਰੜ ਵਿਖੇ ਡੋਗ ਲਵਰਸ ਦੁਆਰਾ ਖਰੜ ਬੱਸ ਸਟੈਂਡ ਵਿਖੇ ਕੀਤਾ ਗਿਆ ਪ੍ਰਦਰਸ਼ਨ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਐਡਵੋਕੇਟ ਅਮਨਪ੍ਰੀਤ ਕੌਰ, ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਸੀਐਮ ਮਾਨ ਦੁਆਰਾ ਜੋ ਵੀ ਅਵਾਰਾ ਕੁੱਤਿਆਂ ਦੇ ਲਈ ਬੇਅੰਤ ਦਿੱਤਾ ਗਿਆ ਹੈ ਪੂਰੇ ਡੋਗ ਲਵਰਸ ਭਾਈਚਾਰੇ ਵਿੱਚ ਰੋਸ਼ ਹੈ ਇਸ ਸੰਬੰਧ ਦੇ ਵਿੱਚ ਖਰੜ ਬਸ ਸਟੈਂਡ ਵਿਖੇ ਡੋਗਸ ਲਵਰ ਦੁਆਰਾ ਪ੍ਰਦਰਸ਼ਨ ਕੀਤਾ ਗਿਆ ਅਤੇ ਸਰਕਾਰ ਦੁਆਰਾ ਬਣਾਈ ਗਈ ਆ ਕੁੱਤਿਆਂ ਦੇ ਸਬੰਧ ਵਿੱਚ ਨੀਤੀਆਂ ਦੀ ਨਿਖੇਦੀ ਕੀਤੀ ਗਈ ਉਹਨਾਂ ਨੇ ਦੱਸਿਆ ਕਿ ਕੁੱਤਿਆਂ ਨੂੰ ਮਾਰਨਾ ਕਿਸੇ ਤਰ੍ਹਾਂ ਦਾ ਹੱਲ ਨਹੀਂ ਬਲਕਿ ਕੁੱਤਿਆਂ ਦੀ ਆਬਾਦੀ ਘਟਾਉਣ ਲਈ ਪ੍ਰੋਪਰ ਸਟੈਲੇਸ਼ਨ ਕਰਵਾਉਣੀ ਚਾਹੀਦੀ ਹੈ ਤਾਂ ਕਿ ਉਹਨਾਂ ਦੀ ਆਬਾਦੀ ਤੇ ਕੰਟਰੋਲ ਪਾਇਆ ਜਾ ਸਕੇ ਅਤੇ ਕਿਹਾ ਗਿਆ ਕਿ ਸਰਕਾਰ ਦੁਆਰਾ ਹਲੇ ਤੱਕ ਕੋਈ ਵੀ ਸੈਲਟਰ ਬਣਾਇਆ ਨਹੀਂ ਗਿਆ ਇਸ ਹਾਲਾਤ ਵਿੱਚ ਕੁੱਤਿਆਂ ਨੂੰ ਚੱਕਿਆ ਨਹੀਂ ਜਾ ਸਕਦਾ ਅੱਗੇ ਆਉਣਾ ਨੇ ਦੱਸਿਆ ਕਿ ਸਰਕਾਰ ਦੁਆਰਾ ਕੁੱਤਿਆਂ ਨੂੰ ਕੋਈ ਵੀ ਹਾਨੀ ਪਹੁੰਚਾਈ ਜਾਦੀ ਹੈ ਤਾਂ ਡੋਗ ਲਵਰਸ ਭਾਈਚਾਰੇ ਦਾ ਸੰਘਰਸ਼ ਜਾਰੀ ਰਹੇਗਾ ਜਗ੍ਹਾ ਜਗ੍ਹਾ ਤੇ ਧਰਨੇ ਪ੍ਰਦਰਸ਼ਨ ਕੀਤੇ ਜਾਣਗੇ। ਇਸ ਮੌਕੇ ਤੇ ਰਮਨਪ੍ਰੀਤ ਕੌਰ, ਗਗਨਦੀਪ ਕੌਰ, ਮਨੀ ਮੈਡਮ ਮਮਤਾ ਸਰਦਾਰ ਨਾਰ ਸਿੰਘ, ਵਿਕਰਮ, ਭਾਰਤੀ ਮੈਡੀਕਲ ਵਾਲੇ ਹਾਜ਼ਰ ਸਨ

Leave a Reply

Your email address will not be published. Required fields are marked *